ਦੇਵਾਂਸ਼ ਦੀ ਮਾਂ ਨੇ ਨਯਨ ‘ਤੇ ਅਪਵਿੱਤਰ ਚਰਿੱਤਰ ਦਾ ਦੋਸ਼ ਕਿਉਂ ਲਗਾਇਆ?

0
184

ਜ਼ੀ ਪੰਜਾਬੀ ਦੇ ਚੱਲ ਰਹੇ ਸ਼ੋਅ ‘ਨਯਨ-ਜੋ ਵੇਖੇ ਅਣਵੇਖਾ’ ‘ਚ ਦੇਵਾਂਸ਼ ਅਜੇ ਵੀ ਨਯਨ ਨੂੰ ਆਪਣੀ ਪਤਨੀ ਦੇ ਰੂਪ ‘ਚ ਸਵੀਕਾਰ ਨਹੀਂ ਕਰਨਾ ਚਾਉਂਦਾ, ਜਿਸ ਕਾਰਣ ਅੱਜ ਦਾ ਐਪੀਸੋਡ ਨਯਨ ਦੀ ਕਿਸਮਤ ਦੇ ਨਾਲ-ਨਾਲ ਕਹਾਣੀ ‘ਚ ਵੀ ਇੱਕ ਨਵਾਂ ਮੋੜ ਆਵੇਗਾ, ਜਦੋਂ ਦੇਵਾਂਸ਼ ਦੀ ਮਤਰੇਈ ਮਾਂ ਰੀਟਾ ਨਯਨ ‘ਤੇ ਅਪਵਿੱਤਰ ਚਰਿੱਤਰ ਦਾ ਦੋਸ਼ ਲਗਾਇਆ|

ਦੇਵਾਂਸ਼ ਅਤੇ ਨਯਨ ਨੂੰ ਇੱਕ ਦੂਜੇ ਦੇ ਨੇੜੇ ਵੇਖਦੀ ਹੈ ਜਿਥੇ ਨਯਨ ਮਹਾ ਸ਼ਿਵਰਾਤਰੀ ‘ਤੇ ਦੇਵਾਂਸ਼ ਲਈ ਵਰਤ ਰੱਖਣ ਤੋਂ ਬੇਹੋਸ਼ ਹੋ ਜਾਂਦੀ ਹੈ ਅਤੇ ਦੇਵਾਂਸ਼ ਉਸਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਲੈਂਦਾ ਹੈ।

ਇਸ ਨਾਟਕ ਦੀ ਕਹਾਣੀ ਕੁੱਜ ਸਮੇਂ ਤੋਂ ਸ਼ਾਂਤ ਚਾਲ ਰਹੀ ਸੀ ਪਰ ਰੀਟਾ ਨੇ ਨਯਨ ‘ਤੇ ਦੇਵਾਂਸ਼ ਨੂੰ ਲੁਭਾਉਣ ਦਾ ਦੋਸ਼ ਲਗਾਇਆ ਕਿਉਂਕਿ ਨਯਨ ਉਸ ਘਰ ਚ ਸਿਰਫ ਇੱਕ ਨੌਕਰਾਣੀ ਦੀ ਹੈਸੀਅਤ ਨਾਲ ਰਹਿ ਰਹੀ ਸੀ। ਪਰ ਜਦੋ ਉਹ ਦੇਵਾਂਸ਼ ਅਤੇ ਨਯਨ ਨੂੰ ਇੱਕ ਦੂਜੇ ਦੇ ਨੇੜੇ ਵੇਖਦੀ ਹੈ ਜਿਥੇ ਨਯਨ ਮਹਾ ਸ਼ਿਵਰਾਤਰੀ ‘ਤੇ ਦੇਵਾਂਸ਼ ਲਈ ਵਰਤ ਰੱਖਣ ਤੋਂ ਬੇਹੋਸ਼ ਹੋ ਜਾਂਦੀ ਹੈ ਅਤੇ ਦੇਵਾਂਸ਼ ਉਸਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਲੈਂਦਾ ਹੈ।

ਆਪਣੇ ਚਰਿੱਤਰ ‘ਤੇ ਲੱਗੇ ਬੇਬੁਨਿਆਦ ਦੋਸ਼ਾਂ ਨੂੰ ਹਟਾਉਣ ਲਈ ਉਸ ਨੂੰ ਪੂਰੇ ਪਰਿਵਾਰ ਦੇ ਸਾਮਣੇ ਆਪਣੇ ਤੇ ਦੇਵੰਸ਼ ਦੇ ਰਿਸ਼ਤੇ ਦਾ ਸੱਚ ਦੱਸਣਾ ਪੈ ਜਾਂਦਾ ਹੈ। ਇਸ ਸਭ ਦੇ ਵਿਚਕਾਰ, ਪਰਿਵਾਰ ਦੇ ਬਾਕੀ ਸਾਰੇ ਮੈਂਬਰ ਨਯਨ ਦਾ ਪੱਖ ਲੈਂਦੇ ਹਨ, ਅਤੇ ਦੇਵਾਂਸ਼ ਦੀ ਮਨਾਹੀ ਨੂੰ ਸੁਣ ਕੇ ਹੈਰਾਨ ਹੋ ਜਾਂਦੇ ਹਨ।

ਕੀ ਦੇਵਾਂਸ਼ ਕਦੇ ਉਸਨੂੰ ਆਪਣੀ ਪਤਨੀ ਵਜੋਂ ਸਵੀਕਾਰ ਕਰੇਗਾ, ਜਾਂ ਉਸਨੂੰ ਘਰ ਛੱਡਣ ਲਈ ਮਜਬੂਰ ਕੀਤਾ ਜਾਵੇਗਾ? ਇਸ ਸਬ ਬਾਰੇ ਹੋਰ ਜਾਨਣ ਲਈ ਹਰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 8:30 ਵਜੇ ਜ਼ੀ ਪੰਜਾਬੀ ‘ਤੇ ‘ਨਯਨ-ਜੋ ਵੇਖੇ ਅਣਵੇਖਾ’ ਨਾਲ ਜੁੜੇ ਰਹੋ ਤੇ ਜਾਣੋ ਕਿ ਨਯਨ ਕੀ ਕਿਸਮਤ ਵਿੱਚ ਅੱਗੇ ਕੀ ਹੁੰਦਾ ਹੈ।

LEAVE A REPLY

Please enter your comment!
Please enter your name here