ਸੋਸ਼ਲ ਮੀਡੀਆ ਦੀ ਸਟਾਰ ਛੋਟੀ ਬੱਚੀ ਹਰਜੋਤ ਕੌਰ ਦੇ ਗੀਤ ‘ ਜੱਪ ਲੈਂ ਗੁਰਾਂ ਦੀ ਬਾਣੀ’ ਦਾ ਪੋਸਟਰ ਕੌਸਲਰ ਨਵਤੇਜ ਨਵੀ ਵੱਲੋ ਕੀਤਾ ਗਿਆ ਰਿਲੀਜ਼

0
244

Social Media ਉੱਤੇ ਆਪਣੀ ਆਵਾਜ਼ ਨਾਲ ਸਭ ਦਾ ਦਿਲ ਜਿੱਤਣ ਵਾਲੀ ਛੋਟੀ ਬੱਚੀ ਦੀ ਆਵਾਜ਼ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ , Harjot Kaur ਦੀ ਆਵਾਜ਼ ਨੂੰ Youtube ਉੱਤੇ ਹਜ਼ਾਰਾਂ ਲੋਕ Harjot Kaur ਨੂੰ Followe ਕਰਦੇ ਹਨ ਅਤੇ ਲੱਖਾਂ ਲੋਕ Harjot Kaur ਦੀ ਆਵਾਜ਼ ਦੇ ਦਿਵਾਨੇ ਹਨ , Harjot Kaur ਦੀ ਵੀਡਿਉ ਨੂੰ 30 ਲੱਖ ਲੋਕਾਂ ਤੋਂ ਵੀ ਵੱਧ ਲੋਕਾਂ ਵੱਲੋ ਵੇਖਿਆ ਗਿਆ , ਹੁਣ Harjot Kaur ਆਪਣਾ ਗੀਤ ‘ ਜੱਪ ਲੈਂ ਗੁਰਾਂ ਦੀ ਬਾਣੀ ‘ ਲੈਕੇ ਆ ਰਹੀ ਹੈ ਜਿਸਦਾ ਪੋਸਟਰ ਵਾਰਡ ਨੰਬਰ 30 ਦੇ ਕੌਂਸਲਰ Navtej Navi ਵੱਲੋ ਰਿਲੀਜ਼ ਕੀਤਾ ਗਿਆ , Navtej Navi ਨੇ ਛੋਟੀ ਬੱਚੀ ਦੀ ਗਾਇਕੀ ਦੀ ਸਿਫ਼ਤ ਕਰਦਿਆਂ ਕਿਹਾ ਕਿ ਇੰਨੀ ਛੋਟੀ ਉਮਰ ਵਿੱਚ Harjot Kaur ਨੂੰ ਗਇਕੀ ਦੀ ਇੰਨੀ ਸਮਝ ਹੈ ਇਸ ਤੋਂ ਇਹ ਪਤਾ ਲੱਗਦਾ ਹੈ ਕਿ Harjot Kaur Bollywood ਤੱਕ ਵੀ ਜਾਵੇਗੀ ਤੇ ਬਹੁਤ ਤੱਰਕੀ ਵੀ ਕਰੇਗੀ ,Harjot Kaur ਦੇ ਗਇਕੀ ਦੇ ਸਫ਼ਰ ਲਈ ਸੁਭਕਮਵਾਨਾਂ ਦਿੱਤੀ ਅਤੇ Daljeet Zirakpur ਜਿਨ੍ਹਾਂ ਨੇ ਇਸ ਗੀਤ ਨੂੰ ਲਿਖੀਆ ਹੈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ

LEAVE A REPLY

Please enter your comment!
Please enter your name here