ਕੀ ਦੇਵਾਂਸ਼ ਦੇ ਦਿੱਲ ਵਿੱਚ ਨਯਨ ਲਈ ਪਿਆਰ ਹੈ?

0
183

| 10 ਜੂਨ 2022 | ਦੇਵਾਂਸ਼ ਅਤੇ ਨਯਨ ਵਿਚਕਾਰ ਆਪਸੀ ਟਕਰਾਵ ਤੋਂ ਇਲਾਵਾ ਪਾਰਟੀ ਵਿੱਚ ਕੁਝ ਵਿਸ਼ੇਸ਼ ਹੁੰਦਾ ਹੈ ਜਿਸ ਨੂੰ ਦੇਖ ਸਾਰੇ ਹੈਰਾਨ ਰਹਿ ਜਾਂਦੇ ਹਨ।

ਅੱਜ ਦੇ ਐਪੀਸੋਡ ਵਿੱਚ ਅਸੀਂ ਦੇਖਾਂਗਾ ਕਿ ਦੇਵਾਂਸ਼ ਝੂਮਰ ਦੇ ਹੇਠਾਂ ਬੈਠ ਕੇ ਨਯਨ ਲਈ ਇੱਕ ਰੋਮੈਂਟਿਕ ਗੀਤ ਗਾਉਂਦਾ ਹੈ, ਜਿਸ ਤੋਂ ਪਾਰਟੀ ਵਿੱਚ ਇੱਕ ਰੋਮੈਂਟਿਕ ਮਾਹੌਲ ਬਣਦਾ ਹੈ। ਇੰਨਾ ਹੀ ਨਹੀਂ ਦੇਵਾਂਸ਼ ਗੀਤ ਗਾਉਂਦੇ ਹੋਏ ਨਯਨ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਵੇਖਦਾ ਹੈ। ਜੋ ਦੇਵਾਂਸ਼ ਨਯਨ ਨੂੰ ਵੇਖਣਾ ਵੀ ਨਹੀਂ ਸੀ ਪਸੰਦ ਕਰਦਾ ਅੱਜ ਉਹ ਉਸ ਲਈ ਗੀਤ ਗਾ ਰਿਹਾ ਹੈ, ਜੋ ਤੁਹਾਨੂੰ ਪੂਰੀ ਤਰ੍ਹਾਂ ਹੈਰਾਨ ਕਰ ਦੇਵੇਗਾ।

ਦੇਵਾਂਸ਼ ਆਖਿਰ ਕੀ ਚਾਹੁੰਦਾ ਹੈ, ਕੀ ਦੇਵਾਂਸ਼ ਦੇ ਦਿਲ ਵਿੱਚ ਨਯਨ ਲਈ ਪਿਆਰ ਹੈ? ਕੀ ਦੇਵਾਂਸ਼ ਘਰਦਿਆਂ ਦੇ ਕਹਿਣ ਤੇ ਤਲਾਕ ਦੇ ਦੇਵੇਗਾ? ਖੈਰ! ਸਾਰੇ ਜਵਾਬ ਤਾਂ ਹੀ ਮਿਲਣਗੇ ਜੇਕਰ ਤੁਸੀਂ ਅੱਜ ਦਾ ਨਯਨ- ਜੋ ਵੇਖੇ ਅਣਵੇਖਾ ਦਾ ਮਨਮੋਹਕ ਐਪੀਸੋਡ ਰਾਤ 8:30 ਵਜੇ ਸਿਰਫ ਜ਼ੀ ਪੰਜਾਬ ‘ਤੇ ਦੇਖੋਗੇ।

LEAVE A REPLY

Please enter your comment!
Please enter your name here