ਕਿੰਜ ਕਰੇਗੀ ਅਜੂਨੀ ਸਵਰੀਨ ਦਾ ਦੋਸ਼ ਸਾਬਿਤ?

0
254

ਜ਼ੀ ਪੰਜਾਬੀ ਦੇ ਪ੍ਰੋਗਰਾਮ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਣ ਦਾ ਸਹੀ ਤਰੀਕਾ ਜਾਣਦੇ ਹਨ ਅਤੇ ਉਹਨਾਂ ਦੇ ਸ਼ੋਅ ਛੋਟੀ ਜਠਾਣੀ ਦੁਆਰਾ ਵਖਾਇ ਜਾਣ ਵਾਲੀ ਮਸਾਲੇਦਾਰ ਕਹਾਣੀ ਵਿੱਚ ਅਜੂਨੀ ਅਤੇ ਪਰਿਵਾਰ ਜ਼ੋਰਾਵਰ ਦੀਆਂ ਲੰਬੇ ਸਮੇਂ ਤੋਂ ਭੁੱਲੀਆਂ ਯਾਦਾਂ ਨੂੰ ਮੁੜ ਜ਼ਿੰਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਦਰਸ਼ਕ ਜ਼ੋਰਾਵਰ ਦੀ ਮਾਨਸਿਕ ਸਥਿਤੀ ਦੇ ਪਿੱਛੇ ਅਸਲੀਅਤ ਤੋਂ ਪੂਰੀ ਤਰ੍ਹਾਂ ਜਾਣੂ ਹਨ, ਅਤੇ ਕਿਵੇਂ ਸਵਰੀਨ ਜਾਣਬੁੱਝ ਕੇ ਉਸਨੂੰ ਕਮਜ਼ੋਰ ਅਤੇ ਬਿਮਾਰ ਹੋਣ ਲਈ ਦਵਾਈਆਂ ਦਿੰਦੀ ਰਹੀ; ਦੂਜੇ ਪਾਸੇ, ਅਜੂਨੀ ਆਪਣੇ ਅਤੇ ਜ਼ੋਰਾਵਰ ਦੇ ਸ਼ਾਨਦਾਰ ਪਲਾਂ ਨੂੰ ਮੁੜ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ।

ਅਜੂਨੀ ਨੇ ਸਵਰੀਨ ‘ਤੇ ਜ਼ੋਰਾਵਰ ਦੀ ਬੀਮਾਰੀ ਦਾ ਕਾਰਣ ਬਣਨ ਦਾ ਦੋਸ਼ ਲਗਾਇਆ ਅਤੇ ਪਰਿਵਾਰ ਨੂੰ ਹਨੇਰੇ ‘ਚ ਰੱਖਣ ਲਈ ਕੀਤੇ ਗਏ ਸਾਰੇ ਧੋਖੇ ਲਈ ਉਸ ਨੂੰ ਦੋਸ਼ੀ ਸਾਬਤ ਕਰਨ ਦੀ ਧਮਕੀ ਦਿੱਤੀ, ਪਰ ਅਜੂਨੀ ਸਵਰੀਨ ਨੂੰ ਜ਼ੋਰਾਵਰ ਦੀ ਬੀਮਾਰੀ ਦਾ ਕਾਰਣ ਕਿਵੇਂ ਸਾਬਤ ਕਰੇਗੀ? ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 7:30 ਵਜੇ ਤੱਕ, ਸਿਰਫ ਜ਼ੀ ਪੰਜਾਬੀ ‘ਤੇ, ਤਾਜ਼ਾ ਅਪਡੇਟਾਂ ਲਈ ‘ਛੋਟੀ ਜਠਾਣੀ’ ਦੇਖੋ।

LEAVE A REPLY

Please enter your comment!
Please enter your name here