ਵਿਸਫੋਟਕ ਗੱਡੀ ਚ ਕੈਦ ਹੈ ਦੇਵਾਂਸ਼! ਕਿ ਨਯਨ ਉਸਨੂੰ ਬੱਚਾ ਪਾਵੇਗੀ?

0
197

| 4 ਮਈ 2022 | ਗੀਤ ਨੂੰ ਗੁੰਡਿਆਂ ਤੋਂ ਬਚਾਉਣ ਤੋਂ ਬਾਅਦ ਦੇਵਾਂਸ਼ ਨਯਨ ਨੂੰ ਸੁਰਖਿਅਤ ਵਾਪਸ ਘਰ ਛੱਡਣ ਜਾ ਰਿਹਾ ਹੈ, ਪਰ ਸਫਰ ਇਨਾਂ ਸੌਖਾ ਨਹੀਂ ਸੀ ਜਿੰਨਾ ਉਹਨਾਂ ਨੇ ਸੋਚਿਆ ਸੀ।

ਦਰਸ਼ਕਾਂ ਦੇ ਪਸੰਦੀਦਾ ਸ਼ੋ ‘ਨਯਨ-ਜੋ ਵੇਖੇ ਅਣਵੇਖਾ’ ਵਿੱਚ ਅੱਜ ਸਾਨੂੰ ਦੇਖਣ ਨੂੰ ਮਿਲੇਗਾ ਕੀ ਕਿਵੇਂ ਨਯਨ ਅਤੇ ਦੇਵਾਂਸ਼ ਦੀ ਜ਼ਿੰਦਗੀ ਵਿੱਚ ਇੱਕ ਹੋਰ ਨਵੀਂ ਮੁਸੀਬਤ ਆ ਖੜੀ ਹੁੰਦੀ ਹੈ। ਨਯਨ ਨੂੰ ਉਸਦੇ ਘਰ ਛੱਡਣ ਜਾਂਦੇ ਹੋਏ ਓਹਨਾ ਨੂੰ ਵੱਡੇ ਤੂਫ਼ਾਨ ਦਾ ਸਾਹਮਣਾ ਕਰਨਾ ਪਏ ਰਿਹਾ ਹੈ। ਓਹਨਾ ਦੇ ਘਰ ਜਾਣ ਦੇ ਸਫ਼ਰ ਦੇ ਦੌਰਾਨ ਇੱਕ ਭਿਆਨਕ ਤੂਫ਼ਾਨ ਓਹਨਾ ਦੇ ਰਸਤੇ ਵਿਚ ਆ ਜਾਂਦਾ ਹੈ ਜਿਸ ਕਾਰਣ ਦਰਖਤ ਟੁੱਟ ਕੇ ਰਾਹ ਵਿੱਚ ਗਿਰ ਜਾਂਦਾ ਹੈ। ਜਿਵੇਂ ਹੀ ਰਾਹ ਦੇਖਣ ਲਈ ਨਯਨ ਬਾਹਰ ਨਿਕਲਦੀ ਹੈ, ਦੇਵੰਸ਼ ਕਾਰ ਵਿੱਚ ਬੰਦ ਹੋ ਜਾਂਦਾ ਹੈ ਅਤੇ ਅਚਾਨਕ ਹੀ ਗੱਡੀ ਵਿੱਚ ਧਮਾਕਾ ਹੋ ਜਾਂਦਾ ਹੈ।

ਕੀ ਨਯਨ ਦੇਵਾਂਸ਼ ਨੂੰ ਸਮੇਂ ਤੇ ਬਚਾ ਪਾਵੇਗੀ। ਕਿਵੇਂ ਨਿਕਲਣਗੇ ਦੋਵੇਂ ਇਸ ਮੁਸੀਬਤ ਵਿੱਚੋ? ਜਾਨਣ ਲਈ ਦੇਖੋ ਸੋਮਵਾਰ ਤੋਂ ਸ਼ੁੱਕਰਵਾਰ ‘ਨਯਨ-ਜੋ ਵੇਖੇ ਅਣਵੇਖਾ’ ਜ਼ੀ ਪੰਜਾਬੀ ਤੇ ਅੱਜ 8 :30 ਵਜੇ। ਨਯਨ ਨੂੰ ਸੁਰਖਿਅਤ ਵਾਪਸ ਘਰ ਛੱਡਣ ਜਾ ਰਿਹਾ ਹੈ, ਪਰ ਸਫਰ ਇਨਾਂ ਸੌਖਾ ਨਹੀਂ ਸੀ ਜਿੰਨਾ ਉਹਨਾਂ ਨੇ ਸੋਚਿਆ ਸੀ।

ਦਰਸ਼ਕਾਂ ਦੇ ਪਸੰਦੀਦਾ ਸ਼ੋ ‘ਨਯਨ-ਜੋ ਵੇਖੇ ਅਣਵੇਖਾ’ ਵਿੱਚ ਅੱਜ ਸਾਨੂੰ ਦੇਖਣ ਨੂੰ ਮਿਲੇਗਾ ਕੀ ਕਿਵੇਂ ਨਯਨ ਅਤੇ ਦੇਵਾਂਸ਼ ਦੀ ਜ਼ਿੰਦਗੀ ਵਿੱਚ ਇੱਕ ਹੋਰ ਨਵੀਂ ਮੁਸੀਬਤ ਆ ਖੜੀ ਹੁੰਦੀ ਹੈ। ਨਯਨ ਨੂੰ ਉਸਦੇ ਘਰ ਛੱਡਣ ਜਾਂਦੇ ਹੋਏ ਓਹਨਾ ਨੂੰ ਵੱਡੇ ਤੂਫ਼ਾਨ ਦਾ ਸਾਹਮਣਾ ਕਰਨਾ ਪਏ ਰਿਹਾ ਹੈ। ਓਹਨਾ ਦੇ ਘਰ ਜਾਣ ਦੇ ਸਫ਼ਰ ਦੇ ਦੌਰਾਨ ਇੱਕ ਭਿਆਨਕ ਤੂਫ਼ਾਨ ਓਹਨਾ ਦੇ ਰਸਤੇ ਵਿਚ ਆ ਜਾਂਦਾ ਹੈ ਜਿਸ ਕਾਰਣ ਦਰਖਤ ਟੁੱਟ ਕੇ ਰਾਹ ਵਿੱਚ ਗਿਰ ਜਾਂਦਾ ਹੈ। ਜਿਵੇਂ ਹੀ ਰਾਹ ਦੇਖਣ ਲਈ ਨਯਨ ਬਾਹਰ ਨਿਕਲਦੀ ਹੈ, ਦੇਵੰਸ਼ ਕਾਰ ਵਿੱਚ ਬੰਦ ਹੋ ਜਾਂਦਾ ਹੈ ਅਤੇ ਅਚਾਨਕ ਹੀ ਗੱਡੀ ਵਿੱਚ ਧਮਾਕਾ ਹੋ ਜਾਂਦਾ ਹੈ।

ਕੀ ਨਯਨ ਦੇਵਾਂਸ਼ ਨੂੰ ਸਮੇਂ ਤੇ ਬਚਾ ਪਾਵੇਗੀ। ਕਿਵੇਂ ਨਿਕਲਣਗੇ ਦੋਵੇਂ ਇਸ ਮੁਸੀਬਤ ਵਿੱਚੋ? ਜਾਨਣ ਲਈ ਦੇਖੋ ਸੋਮਵਾਰ ਤੋਂ ਸ਼ੁੱਕਰਵਾਰ ‘ਨਯਨ-ਜੋ ਵੇਖੇ ਅਣਵੇਖਾ’ ਜ਼ੀ ਪੰਜਾਬੀ ਤੇ ਅੱਜ 8 :30 ਵਜੇ।

LEAVE A REPLY

Please enter your comment!
Please enter your name here