ਦੇਵਾਂਸ਼ ਨੂੰ ਚੜ੍ਹਿਆ ਨਯਨ ਦੇ ਪਿਆਰ ਦਾ ਬੁਖਾਰ; ਗਿਆ ਮਨੋਵਿਗਿਆਨੀ ਦੇ ਕੋਲ!

0
200

| 11 ਮਈ 2022 | ਚਲ ਰਹੀ ਕਹਾਣੀ ਦੇ ਅਨੁਸਾਰ, ਦੇਵਾਂਸ਼ ਨਯਨ ਲਈ ਆਪਣੀਆਂ ਭਾਵਨਾਵਾਂ ਨਾਲ ਜੂਝਦਾ ਵਖਾਈ ਦਿੰਦਾ ਹੈ। ਆਪਣੀ ਭਾਵਨਾਤਮਕ ਅਸ਼ਾਂਤੀ ਨੂੰ ਬਿਮਾਰੀ ਸਮਝਦੇ ਹੋਏ ਉਹ ਡਾਕਟਰ ਕੋਲ ਜਾਣ ਦਾ ਫੈਂਸਲਾ ਕਰਦਾ ਹੈ।

ਦੇਵਾਂਸ਼ ਨੂੰ ਹਰ ਥਾਂ ਨਯਨ ਨਜ਼ਰ ਆ ਰਹੀ ਹੈ ਜਿਸ ਕਰਕੇ ਉਹ ਤਣਾਅ ਵਿਚ ਆ ਜਾਂਦਾ ਹੈ। ਉਹ ਨਯਨ ਲਈ ਆਪਣੀ ਭਾਵਨਾਵਾਂ ਦੀ ਸਚਾਈ ਜਾਨਣ ਲਈ ਇੱਕ ਮਨੋਵਿਗਿਆਨੀ ਨੂੰ ਮਿਲਣ ਦਾ ਫੈਸਲਾ ਕਰਦਾ ਹੈ। ਬਦਲੇ ਵਿੱਚ, ਮਨੋਵਿਗਿਆਨੀ ਇਹ ਕਹਿੰਦਾ ਹੈ ਕਿ ਉਸਨੂੰ ਨਯਨ ਨਾਲ ਪਿਆਰ ਹੋ ਗਿਆ ਹੈ, ਪਾਰ ਦੇਵੰਸ਼ ਅਜੇ ਵੀ ਆਪਣੀਆਂ ਭਾਵਨਾਵਾਂ ਬਾਰੇ ਚਿੰਤਾ ‘ਚ ਹੈ ਤੇ ਡਾਕਟਰ ਦੀਆਂ ਗੱਲਾਂ ਦਾ ਵਿਸ਼ਵਾਸ ਨਹੀਂ ਕਰਦਾ, ਇਸ ਲਈ ਡਾਕਟਰ ਦੇ ਕੋਲੋਂ ਉੱਠ ਕੇ ਚਲਾ ਜਾਂਦਾ ਹੈ।

ਕੀ ਦੇਵਾਂਸ਼ ਨਯਨ ਲਈ ਆਪਣੀਆਂ ਭਾਵਨਾਵਾਂ ਨੂੰ ਸਮਝ ਪਾਵੇਗਾ? ਜਾਂ ਦੇਵਾਂਸ਼ ਕਰ ਲਵੇਗਾ ਨਯਨ ਨੂੰ ਆਪਣੇ ਤੋਂ ਵੱਖ? ਅੱਜ ਰਾਤ 8.30 ਵਜੇ ‘ਨਯਨ- ਜੋ ਵੇਖੇ ਅਣਵੇਖਾ ‘ ਦਾ ਦਿਲਚਸਪ ਐਪੀਸੋਡ ਦੇਖੋ ਸਿਰਫ ਜ਼ੀ ਪੰਜਾਬੀ ‘ਤੇ।

LEAVE A REPLY

Please enter your comment!
Please enter your name here