‘ਸਾਡੇਆਲੇ’ ਫਿਲਮ ਦੇ ਟੇ੍ਲਰ ਦੀ ਸਫਲਤਾ ਤੋਂ ਬਾਅਦ ਸਾਗਾ ਸਟੂਡੀਓ ਦੁਆਰਾ ਅੱਜ ਫ਼ਿਲਮ ਦਾ ਟਾਈਟਲ ਟਰੈਕ ਕੀਤਾ ਗਿਆ ਰਿਲੀਜ਼

0
211

‘ਸਾਡੇ ਆਲੇ’ ਫਿਲਮ ਦੇ ਟੇ੍ਲਰ ਦੀ ਸਫਲਤਾ ਤੋਂ ਬਾਅਦ ਸਾਗਾ ਸਟੂਡੀਓ ਦੁਆਰਾ ਅੱਜ ਫ਼ਿਲਮ ਦਾ ਟਾਈਟਲ ਟਰੈਕ ਰਿਲੀਜ਼
ਕੀਤਾ ਗਿਆ| ਇਹ ਸ਼ਾਨਦਾਰ ਗੀਤ ਗੁਰਨਾਮ ਭੁੱਲਰ ਦੀ ਆਵਾਜ਼ ਵਿੱਚ ਫ਼ਿਲਮਾਇਆ ਗਿਆ ਹੈ| ਗਾਣੇਦੇਬੋਲ ਸਾਈਂ
ਸੁਲਤਾਨ ਦੁਆਰਾ ਲਿਖੇਗਏ ਹਨ ਅਤੇਇਸ ਦੇਬੋਲ ਇਸ ਗਾਣੇ ਨੂੰ ਸ਼ਾਨਦਾਰ ਬਣਾਉਂਦੇਹਨ| ਸਾਡੇਆਲੇਟਰੈਕ ਲੇਟ ਦੀਪ
ਸਿੱਧੂਦੇਲਈ ਸ਼ਰਧਾਂਜਲੀ ਹੈ| ਇਹ ਫ਼ਿਲਮ 29 ਅਪ੍ਰੈਲ 2022 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ|
ਫਿਲਮ ਦਾ ਨਿਰਦੇਸ਼ਨ ਜਤਿੰਦਰ ਮੋਹਰ ਦੁਆਰਾ ਕੀਤਾ ਗਿਆ ਹੈਅਤੇਦੀਪ ਸਿੱਧੂ , ਗੁੱਗੂਗਿੱਲ, ਮਹਾਬੀਰ ਭੁੱਲਰ, ਸੁਖਦੀਪ
ਸੁੱਖ ਅਤੇਅੰਮ੍ਰਿਤ ਔਲਖ ਵਰਗੇਸਿਤਾਰੇਇਸ ਫਿਲਮ ਨੂੰ ਚਾਰ ਚੰਦ ਲਗਾਉਂਦੇਨਜ਼ਰ ਆਉਣਗੇ| ਫਿਲਮ ਦੇਪ੍ਰੋਡਿਊਸਰ
ਸੁਮੀਤ ਸਿੰਘ ਨੇ ਦੱਸਿਆ ਕਿ ਅਸੀ ਫਿਲਮ ਦਾ ਨਿਰਮਾਣ ਦਿਲੋ-ਜਾਨ ਨਾਲ ਕੀਤਾ ਹੈ| ਦੀਪ ਜੋਅੱਜ ਸਾਡੇਵਿੱਚ ਮੌਜੂਦ ਨਹੀਂ
ਹਨ, ਇਹ ਫਿਲਮ ਉਨ੍ਹਾਂ ਦੇਦਿਲ ਦੇਬਹੁਤ ਕਰੀਬ ਸੀ|
ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗਰਾਮ ਉੱਤੇਸਿੰਗਰ ਦਿਲਰਾਜ ਗਰੇਵਾਲ ਫਿਲਮ ਨੰ ੂਪ੍ਰਮੋਟ ਕਰਦੇਦਿਖਾਈ ਦਿੱਤੇ|
ਦੀਪ ਸਿੱਧੂ ਦਾ ਆਖ਼ਰੀ ਮਿਊਜ਼ਿਕ ਟਰੈਕ ਲਾਹੌਰ ਕੁਛ ਦਿਨ ਪਹਿਲੇਰਿਲੀਜ਼ ਹੋਇਆ ਸੀ| ਇਸ ਟਰੈਕ ਵਿਚ ਦਿਲਰਾਜ
ਗਰੇਵਾਲ ਵੀ ਮੁੱਖ ਰੂਪ ਵਿਚ ਮੌਜੂਦ ਸਨ| ਦਿਲਰਾਜ ਗਰੇਵਾਲ ਨੇ ਆਪਣੇਇੰਸਟਾਗ੍ਰਾਮ ਤੇ ਸਾਡੇਆਲਾ ਨੂੰ ਸਪੋਟ ਕਰਦੇਹੋਏ
ਇਕ ਤਸਵੀਰ ਸ਼ੇਅਰ ਕੀਤੀ ਅਤੇਉਹਨੰ ੂ #aaovekhiyesaadeaale ਹੈਸ਼ਟੈਗ ਦਿੱਤਾ| ਦਿਲਰਾਜ ਗਰੇਵਾਲ ਨੇ ਦੱਸਿਆ ਕਿ
ਦੋਨਾਂ ਦੀ ਦੋਸਤੀ ਸ਼ਾਨਦਾਰ ਸੀ|
ਸਾਗਾ ਸਟੂਡੀਓ ਦਾ ਪੰਜਾਬੀ ਸਿਨੇਮਾ ਅਤੇਮਿਊਜ਼ਿਕ ਜਗਤ ਵਿੱਚ ਸ਼ਾਨਦਾਰ ਯੋਗਦਾਨ ਰਿਹਾ ਹੈ| ਸਾਗਾ ਮਿਊਜ਼ਿਕ ਅਤੇ
ਸੁਮਿਤ ਸਿੰਘ ਹਮੇਸ਼ਾ ਤੋਂਹੀ ਨਵੇਂਟੈਲੇਂਟ ਅਤੇਸ਼ਾਨਦਾਰ ਮਿਊਜ਼ਿਕ ਦਰਸ਼ਕਾਂ ਵਿੱਚ ਲਿਆਉਂਦੇਆ ਰਹੇਹਨ| ਸਾਗਾ
ਸਟੂਡੀਓ ਨੇ ਹਮੇਸ਼ਾ ਦਰਸ਼ਕਾਂ ਦੇਵਿੱਚ ਕੁਝ ਨਵਾਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈਚਾਹੇਉਹ ਮਿਊਜ਼ਿਕ ਹੋਵੇਯਾ ਫਿਲਮ|

LEAVE A REPLY

Please enter your comment!
Please enter your name here