ਕੀ ਨਯਨ ਨੂੰ ਦੇਵਾਂਸ਼ ਦੀ ਜਾਨ ਬਚਾਣਾ ਪਉਗਾ ਮਹਿੰਗਾ?

0
216

| 8 ਅਪ੍ਰੈਲ 2022 | ਸ਼ੋਅ ‘ਨਯਨ-ਜੋ ਵੇਖੇ ਅਣਵੇਖਾ’ ਵਿੱਚ, ਵਿਸਾਖੀ ਮੇਲੇ ਦੌਰਾਨ, ਨਯਨ ਨੂੰ ਇੱਕ ਦ੍ਰਿਸ਼ਟੀ ਵਖਾਇ ਦਿੰਦੀ ਹੈ ਜਿਸ ਵਿਚ ਉਹ ਦੇਵਾਂਸ਼ ਅਤੇ ਇੰਸਪੈਕਟਰ ਗੰਭੀਰ ਖ਼ਤਰੇ ਵਿੱਚ ਦਿਸਦੇ ਹਨ।

ਅੱਜ ਦੇ ਐਪੀਸੋਡ ਵਿੱਚ, ਨਯਨ ਆਪਣੀ ਜਾਨ ਨੂੰ ਖਤਰੇ ਵਿੱਚ ਪਾਕੇ ਦੇਵਾਂਸ਼ ਨੂੰ ਬਚਾਉਂਦੀ ਹੈ ਜਿਸ ਪ੍ਰਕਿਰਿਆ ਵਿੱਚ ਉਹ ਗੰਭੀਰ ਤੌਰ ਤੇ ਜ਼ਖਮੀ ਹੋ ਜਾਂਦੀ ਹੈ। ਇਸ ਤੋਂ ਇਲਾਵਾ, ਦੇਵਾਂਸ਼ ਉਸ ਨੂੰ ਹਸਪਤਾਲ ਲੈ ਕੇ ਜਾਂਦਾ ਹੈ ਜਿੱਥੇ ਡਾਕਟਰ ਉਸਨੂੰ ਦੱਸਦੇ ਹਨ ਕਿ ਨਯਨ ਦਾ ਬਹੁਤ ਜ਼ਿਆਦਾ ਖੂਨ ਵਹਿ ਚੁੱਕਾ ਹੈ ਅਤੇ ਉਸ ਦੀ ਜਾਨ ਬਚਾਉਣ ਲਈ ਡਾਕਟਰ ਉਸਨੂੰ ਖੂਨ ਦਾ ਇੰਤਜ਼ਾਮ ਕਰਨ ਲਈ ਕਹਿੰਦੇ ਹਨ।

ਕੀ ਨਯਨ ਇਸ ਭਿਆਨਕ ਹਾਦਸੇ ਵਿਚ ਜ਼ਖਮੀ ਹੋਣ ਤੋਂ ਬਾਅਦ ਬਚ ਸਕੇਗੀ? ਜਾਂ ਇਸ ਵਾਰ ਦੇਵਾਂਸ਼ ਦੀ ਜਾਨ ਬਚਾਉਣ ਵਿੱਚ ਨਯਨ ਨੇ ਹੱਦ ਪਾਰ ਕਰ ਦਿੱਤੀ ਹੈ ਹੱਦ? ਅੱਗੇ ਕੀ ਹੁੰਦਾ ਹੈ ਇਹ ਜਾਣਨ ਲਈ, ‘ਨਯਨ-ਜੋ ਵੇਖੇ ਅਣਵੇਖਾ’ ਅੱਜ ਰਾਤ 8:30 ਵਜੇ ਸਿਰਫ਼ ਆਪਣੇ ਮਨਪਸੰਦ ਚੈਨਲ ਜ਼ੀ ਪੰਜਾਬੀ ‘ਤੇ।

LEAVE A REPLY

Please enter your comment!
Please enter your name here