Will Nayan become Devansh’s ‘Raksha Kawach’?

0
241

ਸ਼ੋਅ ‘ਨਯਨ- ਜੋ ਵੇਖੇ ਅਣਵੇਖਾ’ ਦਿਲਚਸਪ ਮੋੜ ਲੈ ਰਿਹਾ ਹੈ ਜੋ ਅੱਜ ਦੇ ਦਰਸ਼ਕ ਪੁਰਾਣੇ ‘ ਸੱਸ-ਨੂੰਹ ‘ ਦੇ ਮਸਾਲੇਦਾਰ ਨਾਟਕਾਂ ਦੇ ਆਦੀ ਹੋਣ ਤੋਂ ਬਾਅਦ ਸ਼ੋਅ ਵਿੱਚ ਦੇਖਣਾ ਪਸੰਦ ਕਰਦੇ ਹਨ। ਜ਼ੀ ਪੰਜਾਬੀ ਨੇ ਆਪਣੇ ਦਰਸ਼ਕਾਂ ਦੀ ਪਸੰਦ ਨੂੰ ਜਾਂਚ ਲਿਆ ਹੈ ਅਤੇ ਉਹ ਆਪਣੇ ਦਰਸ਼ਕਾਂ ਨੂੰ ਨਿਰਾਸ਼ ਕਰਨ ਦੇ ਮੂਡ ਵਿੱਚ ਨਹੀਂ ਹੈ, ਇਹੀ ਉਹਨਾਂ ਦੇ ਨਵੇਂ ਸ਼ੋਅ ‘ਨਯਨ- ਜੋ ਵੇਖੇ ਅਣਵੇਖਾ’ ਵਿਚ ਸਾਨੂੰ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ।

ਜਿੱਥੇ ਇੱਕ ਪਾਸੇ ਨਯਨ ਆਪਣੀ ਯੋਗਤਾ ਬਾਰੇ ਨਵੇਂ ਜਾਣੇ-ਪਛਾਣੇ ਤੱਥਾਂ ਨਾਲ ਨਜਿੱਠ ਰਹੀ ਹੈ, ਦੂਜੇ ਪਾਸੇ ਉਹ ਦੇਵਾਂਸ਼ ਨੂੰ ਹਾਦਸੇ ਤੋਂ ਬਚਾਉਣ ਲਈ ਅੱਗੇ ਵਧਦੀ ਹੈ ਇਸ ਗੱਲ ਤੋਂ ਅਣਜਾਣ ਕਿ ਉਹ ਕੌਣ ਹੈ ਅਤੇ ਉਸਨੂੰ ਹਸਪਤਾਲ ਲੈ ਜਾਂਦੀ ਹੈ ਜਿੱਥੇ ਉਹ ਦੇਵਾਂਸ਼ ਦੇ ਪਿਤਾ ਰਾਜਵੀਰ ਨੂੰ ਮਿਲੇਗੀ। ਹਾਲਾਂਕਿ ਜਦੋਂ ਰਾਜਵੀਰ ਹਸਪਤਾਲ ਪਹੁੰਚਦਾ ਹੈ ਅਤੇ ਉਸਨੂੰ ਪਤਾ ਲੱਗਦਾ ਹੈ ਕਿ ਕਿਸੇ ਲੜਕੀ ਨੇ ਉਸਦੇ ਪੁੱਤਰ ਦੀ ਜਾਨ ਬਚਾਈ ਹੈ, ਜਿਸਨੂੰ ਉਹ ਸਮਝਦਾ ਹੈ ਕਿ ਉਹ ਲੜਕੀ ਹੈ ਜਿਸਨੂੰ ਪੰਡਿਤ ਜੀ ਨੇ ਦੇਵਾਂਸ਼ ਦੀ ਰਕਸ਼ਾ ਕਵਚ ਦੱਸਿਆ ਸੀ।

ਇਹ ਸਭ ਕੁਝ ਵਾਪਰਨ ਤੇ, ਉਹ ਪਰੇਸ਼ਾਨ ਅਤੇ ਡਰ ਜਾਂਦੀ ਹੈ ਜਿਸ ਨਾਲ ਉਹ ਬੇਵੱਸ ਅਤੇ ਬੇਚੈਨ ਹੋ ਜਾਂਦੀ ਹੈ, ਜਿਸ ਦੇ ਨਤੀਜੇ ਵਜੋਂ ਉਹ ਆਪਣੇ ਆਪ ਨਾਲ ਵਾਅਦਾ ਕਰਦੀ ਹੈ ਕਿ ਹੁਣ ਤੋਂ ਉਹ ਭਵਿੱਖ ਦਿਖਾਉਣ ਵਾਲੇ ਦ੍ਰਿਸ਼ ‘ਤੇ ਧਿਆਨ ਨਹੀਂ ਦੇਵੇਗੀ ਅਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰੇਗੀ ਤਾਂ ਜੋ ਉਹ ਹੋਰ ਪ੍ਰੇਸ਼ਾਨੀ ‘ਚੋ ਨਾ ਨਿਕਲੇ ਅਤੇ ਉਹਨਾਂ ਨਾਲ ਹੋਰ ਉਦਾਸ ਨਾ ਹੋਵੇ।

ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੀ ਨਯਨ ਸੱਚਮੁੱਚ ਦੇਵਾਂਸ਼ ਦੀ ਰਕਸ਼ਾ ਕਵਚ ਹੈ? ਕੀ ਨਯਨ ਅਤੇ ਦੇਵਾਂਸ਼ ਦੀ ਕਹਾਣੀ ਇਥੇ ਹੀ ਖਤਮ ਹੋ ਜਾਵੇਗੀ ਜਾਂ ਕਿਸਮਤ ਨੇ ਉਨ੍ਹਾਂ ਲਈ ਕੁਝ ਹੋਰ ਫੈਸਲਾ ਕੀਤਾ ਹੋਇਆ ? ਆਪਣੀ ਉਤਸੁਕਤਾ ਨੂੰ ਘਟਾਉਣ ਲਯੀ ਦੇਖਦੇ ਰਹਵੋ ‘ਨਯਨ- ਜੋ ਵੇਖੇ ਅਣਵੇਖਾ’, ਹਰ ਸੋਮਵਾਰ ਤੋਂ ਸ਼ੁੱਕਰਵਾਰ ਰਾਤ 8:30 ਵਜੇ ਸਿਰਫ ਜ਼ੀ ਪੰਜਾਬੀ ‘ਤੇ ਅਤੇ ਮਨੋਰੰਜਨ ਦੀ ਮਾਤਰਾ ਨੂੰ ਹੋਰ ਵਧਾਉਣ ਲਈ ਡਾਊਨਲੋਡ ਕਰੋ ਜ਼ੀ5 ਐਪ।

LEAVE A REPLY

Please enter your comment!
Please enter your name here