Zee Punjabi’s New Show Nayan-Jo Vekhe Unvekha, Opens as a slot leader with a massive Opening of 2.3 TVR*

0
268

14 ਜਨਵਰੀ 2022 | ਜ਼ੀ ਪੰਜਾਬੀ ਦੇ ਨਵੇਂ ਅਲੌਕਿਕ ਥ੍ਰਿਲਰ ਸ਼ੋਅ ਨਯਨ ਜੋ ਵੇਖੇ ਅਣਵੇਖਾ, ਜੋ 3 ਜਨਵਰੀ, 2022 ਨੂੰ ਲਾਂਚ ਹੋਇਆ ਸੀ, ਨੇ 2.3 ਟੀਵੀਆਰ ਹਾਸਿਲ ਕੀਤੀ ਹੈ। ਇਸ ਦੀ ਸ਼ਾਨਦਾਰ ਸ਼ੁਰੂਆਤ ਨਾਲ, ਇਹ ਪੰਜਾਬ ਵਿੱਚ ਰਾਤ 8:30 ਵਜੇ ਪੰਜਾਬੀ ਅਤੇ ਹਿੰਦੀ ਜੀਈਸੀ ਸ਼ੈਲੀ ਵਿੱਚ ਆਪਣੇ ਮੁਕਾਬਲੇਬਾਜ਼ਾਂ ਨੂੰ ਪਾਰ ਕਰਨ ਵਾਲਾ ਸ਼ੋ ਹੈ।

ਦਰਸ਼ਕਾਂ ਨੇ ਉਨ੍ਹਾਂ ਦਾ ਪਿਆਰ, ਪਿੰਡ ਦੀ ਕੁੜੀ-ਨਯਨ ਦੀ ਕਹਾਣੀ ਨੂੰ ਦਿਤਾ ਹੈ| ਜੋ ਪਹਿਲਾਂ ਹੀ ਭਵਿੱਖਬਾਣੀ ਕਰ ਸਕਦੀ ਹੈ, ਅਤੇ ਕਿਵੇਂ ਉਹ ਆਪਣੇ ਪਤੀ ਨੂੰ ਆਪਣੀ ਮਤਰੇਈ ਮਾਂ ਦੇ ਬੁਰੀ ਸਾਜਿਸ਼ਾ ਤੋਂ ਬਚਾਉਂਦੀ ਹੈ। ਨਯਨ ਲਈ ਪੂਰਵ-ਬੋਧ ਦੀਆਂ ਇਹ ਸ਼ਕਤੀਆਂ, ਇੱਕ ਅਸ਼ੀਰਵਾਦ ਜਾਂ ਸਰਾਪ ਹੈ, ਜਿਵੇਂ-ਜਿਵੇਂ ਇਹ ਕਹਾਣੀ ਅੱਗੇ ਵਧੇਗੀ ਦਰਸ਼ਕਾਂ ਨੂੰ ਪਤਾ ਲੱਗਦਾ ਹੈ।

ਨਯਨ- ਜੋ ਵੇਖੇ ਅਣਵੇਖਾ, ਜ਼ੀ ਪੰਜਾਬੀ ਪਰ ਹਰ ਸੋਮਵਾਰ ਤੋਂ ਸ਼ੁਕਰਵਾਰ ਰਾਤ 8:30।

LEAVE A REPLY

Please enter your comment!
Please enter your name here