ਯੂਨਿਸਿਸ ਇੰਫੋਸੋਲੂਸ਼ਨਸ ਪ੍ਰਾ.ਲਿ. ਦੇ ਨਾਲ ਸਾਂਝੇਦਾਰੀ ਵਿੱਚ ਸੈਵਨ ਕਲਰਸ ਬਰੋਡਕਾਸਟਿੰਗ ਜੀਓ ਟੀਵੀ ਅਤੇ ਜੀਓਟੀਵੀ + ‘ਤੇ ਤਿੰਨ ਚੈਨਲ ਲਾਂਚ ਕਰ ਰਿਹਾ ਹੈ।

0
164

ਸੈਵਨ ਕਲਰਸ ਬਰੋਡਕਾਸਟਿੰਗ, ਇਕ ਤਕਨੀਕੀ ਕੰਪਨੀ ਨੇ ਭਾਰਤੀ ਮੀਡੀਆ ਕੰਪਨੀ ਯੂਨਿਸਿਸ ਇੰਫੋਸੋਲੂਸ਼ਨਸ ਪ੍ਰਾ.ਲਿ.ਦੇ
ਨਾਲ ਹੱਥ ਮਿਲਾਇਆ ਹੈ ਅਤੇ ਟੀਵੀ ਚੈਨਲਾਂ ਰਾਹੀ ਆਪਣੇ ਦਰਸ਼ਕਾਂ ਨਾਲ ਰਿਸ਼ਤੇ ਬਣਾਉਣ ਲਈ ਆਪਣੇ ਪੈਰ ਅੱਗੇ
ਰੱਖੇ ਹਨ। ਸਾਗਾ ਸੰਗੀਤ, ਸਾਗਾ ਸੰਗੀਤ ਹਰਿਆਣਵੀ ਅਤੇ ਸਿੱਖ ਰਤਨਾਵਲੀ, ਭਾਰਤ ਦੇ ਪ੍ਰਮੁੱਖ ਡਿਜੀਟਲ ਸਟ੍ਰੀਮਿੰਗ
ਪਲੇਟਫਾਰਮ, ਜੀਓ ਟੀਵੀ ਅਤੇ ਜੀਓ ਟੀਵੀ+ ‘ਤੇ ਲਾਂਚ ਕੀਤਾ ਜਾ ਰਿਹਾ ਹੈ।
ਜੀਓ ਟੀਵੀ ਇਕ ਲਾਈਵ ਟੀਵੀ ਸਟ੍ਰੀਮਿੰਗ ਪਲੇਟਫਾਰਮ ਹੈ, ਜਿਸਦੀ ਮਾਲਕ ਜੀਓ ਪਲੇਟਫਾਰਮਸ ਲਿਮਿਟੇਡ ਜੋ ਕਿ
ਰਿਲਾਇੰਸ ਇੰਡਸਡਰੀਗ਼ ਲਿਮਿਟੇਡ ਦੀ ਇਕ ਸਹਾਇਕ ਕੰਮਨੀ ਹੈ, ਜਿਸ ਵਿੱਚ 16O ਭਾਸ਼ਾਵਾਂ ਅਤੇ ਸ਼ੈਲੀਆਂ ਵਿੱਚ
1000O ਚੈਨਲ ਹਨ। ਜੀਓ ਟੀਵੀ ਮੋਬਾਇਲ ਐਪ ਡਾਊਨਲੋਡ ਸਾਰੇ ਸਿਮ ਉਪਭੋਗਤਾਵਾਂ ਲਈ ਮੁਫਤ ਹੈ ਜੋ ਕਿ ਲਾਈਵ
ਟੀਵੀ ਅਤੇ 200O ਬਰੋਡਕਾਸਟਰਾਂ ਤੋ ਜ਼ ਕਨਟੈਜ਼ਟ ਦੀ ਪੇਸ਼ਕਸ਼ ਕਰਦੀ ਹੈ। ਬਲਾਕਬਸਟਰ ਟਰੈਕਾਂ ਦੀ ਇਕ ਵਿਸ਼ੇਸ਼ ਸੂਚੀ
ਅਤੇ ਇਸਦੀ ਬੇਮਿਸਾਲ ਪ੍ਰੋਗਰਾਮਿੰਗ ਦੇ ਨਾਲ, ਜੀਓ ਟੀਵੀ ‘ਤੇ ਤਿੰਨ ਨਵੇ ਲਾਂਚ ਕੀਤੇ ਗਏ ਚੈਨਲ ਪੰਜਾਬੀ ਅਤੇ
ਹਰਿਆਣਵੀ ਦਰਸ਼ਕਾਂ ਦੀਆਂ ਸਾਰੀਆਂ ਮਨੋਰੰਜਨ ਲੋੜਾਂ ਨੂੰ ਪੂਰਾ ਕਰਨਗੇ।
ਸਾਗਾ ਮਿਊਜ਼ਿਕ ਇੱਕ 24 x 7 ਸੰਗੀਤ ਚੈਨਲ ਹੈ ਜੋ ਕਿ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਏਗਾ ਅਤੇ ਵਿਸ਼ਵ ਭਰ ਵਿੱਚ
ਵਸਦੇ ਪੰਜਾਬੀਆਂ ਦਾ ਮਨੋਰੰਜਨ ਕਰੇਗਾ। ਇਸ ਵਿੱਚ ਪੌਪ ਸੰਗੀਤ ਦਾ ਸਭ ਤੋ ਜ਼ ਵੱਡਾ ਕੈਟਾਲਾਗ, ਮਹਾਨ ਕਲਾਸਿਕ ਅਤੇ
ਪੰਜਾਬੀ ਸੰਗੀਤ ਉਦਯੋਗ ਦੇ ਸਭ ਤੋ ਵੱਡੇ ਸੁਪਰਸਟਾਰ ਹਨ। ਸਿੱਖ ਰਤਨਾਵਲੀ, ਭਗਤੀ ਚੈਨਲ ਇਕ ਚੌਵੀ ਘੰਟੇ ਸ਼ਬਦ
ਗੁਰਬਾਣੀ ਚੈਨਲ ਹੈ, ਜਿਸ ਵਿੱਚ ਸ਼ਬਦ ਗੁਰਬਾਣੀ ਕੀਰਤਨ ਦਾ ਸਭ ਤੋ ਵਧੀਆ ਸੰਗ੍ਰਹਿ ਹੋਵੇਗਾ, ਜਿਸ ਵਿੱਚ ਸਰਵੋਤਮ
ਹਗ਼ੂਰੀ ਰਾਗੀਆਂ ਅਤੇ ਉਹਨਾਂ ਦੀਆਂ ਵਧੀਆਂ ਪ੍ਰੀਕਿਰਿਆ ਸ਼ਾਮਲ ਹਨ। ਸਾਗਾ ਮਿਊਜਿਕ ਹਰਿਆਣਵੀ, ਪਹਿਲਾ
ਹਰਿਆਣਵੀ ਚੈਨਲ ਹੈ ਜੋ ਹਰਿਆਣਵੀ ਸੰਗੀਤ ਦੀਆਂ ਵੱਖਵੱਖ ਸ਼ੈਲੀਆ ਨੂੰ ਪੇਸ਼ ਕਰਦਾ ਹੈ, ਜਿਸ ਵਿੱਚ ਲੋਕ, ਪੌਪ,
ਹਿਪਹੌਪ ਅਤੇ ਇੱਥੋ ਤੱਕ ਕਿ ਰੈਪ ਵੀ ਸ਼ਾਮਿਲ ਹੈ।


ਸ੍ਰੀ ਸਿਮਰਨਜੀਤ ਸਿੰਘ, ਡਾਇਰੈਕਟਰ, ਸੈਵਨ ਕਲਰਜ ਬਰਾਡਕਾਸਟਿੰਗ ਨੇ ਜ਼ਿਕਰ ਕੀਤਾ, “ਇਕ ਪੂਰੀ ਤਰ੍ਹਾਂ ਨਾਲ ਲੈਸ
ਤਕਨੀਕੀ ਕੰਪਨੀ ਬਣਨਾ ਮੇਰੇ ਲੰਬੇ ਸਮੇਜ਼ ਦੇ ਟੀਚੇ Ì ਪ੍ਰਾਪਤ ਕਰਨ ਦਾ ਪਹਿਲਾ ਉਦੇਸ਼ ਸੀ। ਜਦੋ ਜ਼ ਯੂਨਿਸਿਸ ਇੰਫੋਸੋਲੂਸ਼ਨਸ
ਵਰਗੇ ਇਕ ਵਿਸ਼ਾਲ ਸਟੂਡੀਓ ਨੇ ਸਾਡੇ ਵਿੱਚ ਆਪਣਾ ਵਿਸ਼ਵਾਸ਼ ਦਿਖਾਇਆ, ਮੈÌ ਪਤਾ ਲੱਗ ਗਿਆ ਕਿ ਮੇਰੀ ਦਿਸ਼ਾ
ਸਹੀ ਸੀ ਅਤੇ ਅੰਤ ਵਿੱਚ ਜੀਓ ਟੀਵੀ ਅਤੇ ਜੀਓ ਟੀਵੀ ਦੇ ਨਾਲ ਚੈਨਲ ਸਪੇਸ ਪ੍ਰਾਪਤ ਕਰਨਾ ਨਿਸ਼ਚਤ ਤੌਰ ‘ਤੇ ਰਾਹਤ
ਦਾ ਸਾਹ ਸੀ ਅਤੇ ਮੇਰੀ ਸਖਤ ਮਿਹਨਤ ਦਾ ਫਲ ਮਿਲਿਆ। ਮੈ ਸੱਚ ਮੁੱਚ ਡਿਜੀਟਲ ਸ਼ਕਤੀ ਦੇ ਨਾਲ ਨਾਲ ਟੈਲੀਵਿਜਨ
ਦੀ ਸ਼ਕਤੀ ਵਿੱਚ ਵਿਸ਼ਵਾਸ ਕਰਦਾ ਹਾਂ। ਪਰ, ਇਹ ਸਿਰਫ ਪਹਿਲਾ ਕਦਮ ਹੈ ਅਤੇ ਸਾਡੇ ਲਈ ਬਹਤੁ ਲੰਮਾ ਰਸਤਾ ਤੈਅ
ਕਰਨਾ ਬਾਕੀ ਹੈ।

LEAVE A REPLY

Please enter your comment!
Please enter your name here