ਜ਼ੀ ਪੰਜਾਬੀ ਦਾ ਨਵਾਂ ਸ਼ੋਅ ‘ਧੀਆਂ ਮੇਰੀਆਂ’ ਅੱਜ ਤੁਹਾਡੀ ਟੀ.ਵੀ. ਸਕਰੀਨ ਉੱਤੇ ਹੋਣ ਰਿਹਾ ਰਿਹਾ ਹੈ ਪ੍ਰਸਾਰਿਤ।

0
182

ਜ਼ੀ ਪੰਜਾਬੀ ਦਾ ਨਵਾਂ ਧਾਰਾਵਾਹਿਕ ‘ਧੀਆਂ ਮੇਰੀਆਂ’ ਇੱਕ ਮਾਂ ਅਤੇ ਉਸਦੀਆਂ ਤਿੰਨ ਧੀਆਂ ਦੀ ਜਿੰਦਗੀ ਦੀ ਕਹਾਣੀ ਤੇ ਅਧਾਰਿਤ ਹੈ, ਜਿਸ ਵਿਚ ਓਹਨਾ ਦੇ ਜੀਵਨ ਦੇ ਸੰਘਰਸ਼ ਅਤੇ ਕਠਿਨਾਇਆ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕੀਤਾ ਜਾਵੇਗਾ। ਜ਼ੀ ਪੰਜਾਬੀ ਦਾ ਨਵਾਂ ਸ਼ੋਅ ‘ਧੀਆਂ ਮੇਰੀਆਂ’ ਅੱਜ ਤੋਂ ਤੁਹਾਡੀ ਟੀ. ਵੀ. ਸਕਰੀਨ ਤੇ ਪੇਸ਼ ਹੋਵੇਗਾ।

ਆਸ਼ਾ, ਇੱਕ ਮਿਹਨਤੀ ਔਰਤ ਹੈ, ਜਿਸਨੂੰ ਉਸਦੇ ਪਤੀ ਨੇ ਛੱਡ ਦਿੱਤਾ ਸੀ ਕਿਉਂਕਿ ਉਹ ਇੱਕ ਲੜਕੇ ਨੂੰ ਜਨਮ ਦੇਣ ਵਿੱਚ ਅਸਮਰੱਥ ਸੀ। ਆਸ਼ਾ ਆਪਣੀਆਂ ਤਿੰਨ ਧੀਆਂ ਨਾਲ ਰਹਿੰਦੀ ਹੈ ‘ਤੇ ਵਿੱਚ ਨੈਤਿਕਤਾ ਅਤੇ ਇਮਾਨਦਾਰੀ ਪੈਦਾ ਕਰਦੀ ਹੈ ਇੰਨਾ ਹੀ ਨਹੀਂ ਆਸ਼ਾ ਹਮੇਸ਼ਾ ਉਹਨਾਂ ਦੇ ਚੁਣੇ ਹੋਏ ਖੇਤਰਾਂ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਉਹਨਾਂ ਦੀ ਸਹਾਇਤਾ ਵੀ ਕਰਦੀ ਹੈ।

ਇੱਕ ਮਾਂ ਜੋ ਆਪਣੀਆਂ ਤਿੰਨ ਧੀਆਂ ਦੇ ਪਾਲਣ-ਪੋਸ਼ਣ ਵਿੱਚ ਕੋਈ ਕਸਰ ਨਹੀਂ ਛੱਡਦੀ, ਜੋ ਬਦਲੇ ਵਿੱਚ ਆਪਣੀ ਮਾਂ ਦੇ ਗੁਆਚੇ ਹੋਏ ਸਨਮਾਨ ਨੂੰ ਮੁੜ ਪ੍ਰਦਾਨ ਕਰਨਗੀਆਂ, ਇਹ ਕਹਾਣੀ ਹਰ ਉਸ ਧੀ ਨੂੰ ਸਮਰਪਿਤ ਹੈ। ਇਸ ਲਈ,ਦੇਖਣਾ ਨਾ ਭੁਲੋ ਜ਼ੀ ਪੰਜਾਬੀ ਦੀ ਆਪਣੀ ਵੱਖਰੀ ਕਹਾਣੀ ‘ਧੀਆਂ ਮੇਰੀਆਂ’ ਰਾਤ 9 ਵਜੇ ਤੋਂ ਤੁਹਾਡੀ ਟੀ. ਵੀ. ਸਕਰੀਨ ਉੱਤੇ ਪ੍ਰਸਾਰਿਤ ਹੋਵੇਗਾ।

LEAVE A REPLY

Please enter your comment!
Please enter your name here