ਅੱਜ ਜ਼ੀ ਪੰਜਾਬੀ ‘ਤੇ ਪੰਜਾਬੀ ਬਲਾਕਬਸਟਰ ਫ਼ਿਲਮਾਂ ਨਾਲ ਤਣਾਅ-ਮੁਕਤ ਐਤਵਾਰ ਬਿਤਾਉਣ ਲਈ ਤਿਆਰ ਹੋ ਜਾਓ!!

0
166

| 22 ਮਈ 2022 | ਦੋ ਬਾਕਸ ਆਫਿਸ ਹਿੱਟ ਫਿਲਮਾਂ ‘ਯਾਰ ਅਣਮੁੱਲੇ ਰੀਟਰਨਜ਼’ ਅਤੇ ‘ਪੁਆੜਾ’ ਦੇ ਨਾਲ ਤੁਹਾਡਾ ਵੀਕਐਂਡ ਮਨੋਰੰਜਨ ਭਰਪੂਰ ਹੋਵੇਗਾ, ਜੋ ਤੁਹਾਡੇ ਐਤਵਾਰ ਨੂੰ ਸ਼ਾਨਦਾਰ ਬਣਾ ਦੇਵੇਗਾ।

ਵੀਕਐਂਡ ਆ ਗਿਆ ਹੈ ਅਤੇ ਜ਼ੀ ਪੰਜਾਬੀ ਨੇ ਤੁਹਾਡੇ ਵੀਕਐਂਡ ਨੂੰ ਸ਼ਾਨਦਾਰ ਬਣਾਉਣ ਲਈ ਦੋ ਫਿਲਮਾਂ ਪੇਸ਼ ਕਰਨ ਜਾ ਰਿਹਾ ਹੈ, ਹਰੀਸ਼ ਵਰਮਾ, ਪ੍ਰਭ ਗਿੱਲ ਅਤੇ ਯੁਵਰਾਜ ਹੰਸ ਦੀ ਤਿਗੜੀ ‘ਯਾਰ ਅਣਮੁੱਲੇ ਰੀਟਰਨਜ਼’ ਐਤਵਾਰ ਦੁਪਹਿਰ 1 ਵਜੇ ਜ਼ੀ ਪੰਜਾਬੀ ‘ਤੇ ਆਪਣੀ ਲਵ ਲਾਈਫ ਅਤੇ ਆਪਣੀ ਦੋਸਤੀ ਨੂੰ ਕਿਵੇਂ ਬਚਾਉਣ ਜਾ ਰਹੀ ਹੈ। ਦੂਜੇ ਪਾਸੇ, ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਬੇਮਿਸਾਲ ਪ੍ਰੇਮ ਕਹਾਣੀ ਤੇ ਹਾਸਿਆਂ ਦਾ ਪਿਟਾਰਾ ‘ਪੁਆੜਾ’ ਐਤਵਾਰ ਰਾਤ 8.30 ਵਜੇ ਸਿਰਫ ਜ਼ੀ ਪੰਜਾਬੀ ‘ਤੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਉਪਲਬਧ ਹੋਵੇਗੀ।

ਇਸ ਤੋਂ ਇਲਾਵਾ, ਜ਼ੀ ਪੰਜਾਬੀ ਦੇ ਦਰਸ਼ਕ ਪੂਰੇ ਹਫ਼ਤੇ ਦੇ ਡਰਾਮੇ, ਸਸਪੈਂਸ ਅਤੇ ਰੋਮਾਂਚ ਨੂੰ ਦੇਖਣ ਲਈ ਉਤਸੁਕ ਹੋਣਗੇ ਜੋ ਉਨ੍ਹਾਂ ਲਈ ਰੋਮਾਂਚਕ ਸੀਰੀਅਲਾਂ ਦੇ ਰੂਪ ਵਿੱਚ ਮੌਜੂਦ ਹੈ, ਅਤੇ ਜ਼ੀ ਪੰਜਾਬੀ ਤੁਹਾਡਾ ਹਫਤਾ ਸ਼ਾਨਦਾਰ ਬਣਾ ਦੇਵੇਗੇ| ਜਿਸ ਵਿੱਚ ਦਰਸ਼ਕਾਂ ਨੂੰ ਸਸਪੈਂਸ, ਪਿਆਰ, ਨਫਰਤ, ਦੁੱਖ ਅਤੇ ਸੁੱਖ ਦਰਸਾਏਗਾ, ਜੋ ਦਰਸ਼ਕਾਂ ਦਾ ਮਨੋਰੰਜਨ ਕਰੇਗਾ। ਦੇਖਣਾ ਨਾ ਭੁਲੋ, ਜ਼ੀ ਪੰਜਾਬੀ ਦਾ ਇਸ ਹਫਤੇ ਦਾ ਰੋਮਾਂਚਕ ਸਫ਼ਰ।

LEAVE A REPLY

Please enter your comment!
Please enter your name here